Science of the Soul – America
Goshen Satsang Program 24 ਅਤੇ 25, ਜੁਲਾਈ 2027
    English हिन्दी (Hindi) ਪੰਜਾਬੀ (Punjabi) ✓ Español (Spanish)
  • Home
  • Satsang Program
  • General Information
  • Question and Answer Procedures
  • Important Updates
  • Family Area
  • Special Needs and ASL/Closed Caption
  • Travel and Transportation
  • Hotel Shuttles
  • Charter Buses
  • Accommodation Guide
  • Dining Guide
  • Contact Information

ਇਹ ਸਾਇੰਸ ਆਫ ਦ ਸੋਲ-ਅਮਰੀਕਾ ਦੀ ਆਫੀਸ਼ੀਅਲ ਵੈਬਸਾਈਟ ਹੈ
ਸਤਿਗੁਰਾਂ ਦਾ ਸਤਿਸੰਗ ਪ੍ਰੋਗਰਾਮ
ਸਾਇੰਸ ਆਫ ਦ ਸੋਲ ਸਟੱਡੀ ਸੈਂਟਰ – ਗੋਸ਼ੇਨ
106 River Road
New Hampton, New York-10958

ਸ਼ਨੀਵਾਰ, 24 ਅਤੇ ਐਤਵਾਰ, 25, ਜੁਲਾਈ 2027 ਸਵੇਰੇ 10:00 ਵਜੇ

ਕਿਰਪਾ ਕਰਕੇ ਸਤਿਸੰਗ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਆਪਣੀ ਸੀਟ ਤੇ ਬੈਠ ਜਾਓ।

ਗੇਟ ਸਵੇਰੇ 6:30 ਵਜੇ ਖੁੱਲਣਗੇ।

ਨਿਮੰਤਰਿਤ ਖੇਤਰ (Invited Area) – ਸੰਯੁਕਤ ਰਾਜ ਅਮਰੀਕਾ, ਮੈਕਸੀਕੋ, ਕੈਰੇਬੀਅਨ, ਸੈਂਟਰਲ ਅਮਰੀਕਾ ਅਤੇ ਦੱਖਣੀ ਅਮਰੀਕਾ ਦੇ ਸਾਰੇ ਨਿਵਾਸੀਆਂ ਨੂੰ ਗੋਸ਼ੇਨ ਵਿਖੇ ਸਤਿਗੁਰਾਂ ਦੇ ਸਤਿਸੰਗ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਮੰਤਰਿਤ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ, ਇਹਨਾਂ ਥਾਵਾਂ ਦੇ ਨਿਵਾਸੀ ਹੇਠ ਲਿਖੇ ਪ੍ਰੋਗਰਾਮਾਂ ਤੇ ਵੀ ਜਾ ਸਕਦੇ ਹਨ।

Petaluma Science of the Soul Study Centerhttps://petalumaprogram.org
2415 East Washington Street, Petaluma, California 94954ਸ਼ਨੀਵਾਰ, 17 ਅਤੇ ਐਤਵਾਰ, 18, ਜੁਲਾਈ 2027
Houston Science of the Soul Study Centerhttps://houstonprogram.org
25200 Laneview Road, Hempstead, Texas 77445ਮੰਗਲਵਾਰ, 20 ਜੁਲਾਈ 2027
Fayetteville Science of the Soul Study Centerhttps://fayettevilleprogram.org
4115 Gillespie Street, Fayetteville, North Carolina 28306-9053ਵੀਰਵਾਰ, 22 ਜੁਲਾਈ 2027

ਇਹਨਾਂ ਮੁਲਕਾਂ ਦੇ ਨਿਵਾਸੀ ਕੈਨੇਡਾ ਦੇ ਸਤਿਗੁਰੂ ਦੇ ਪ੍ਰੋਗਰਾਮ ਤੇ ਨਹੀਂ ਜਾ ਸਕਦੇ।

ਪ੍ਰੋਗਰਾਮ ਦੇ ਬਾਰੇ ਵਧੇਰੇ ਜਾਣਕਾਰੀ ਜਿਵੇਂ ਹੀ ਉਪਲੱਬਧ ਹੋਵੇਗੀ, ਇਸ ਵੈਬਸਾਈਟ ਤੇ ਉਪਲਬਧ ਹੋਵੇਗੀ।

Science of the Soul Study Center ●  106 River Road, New Hampton, New York 10958  ●  845.801.0264‬ ●  © 2026 Science of the Soul